ਮਾਤਰੂ ਵੰਦਨਾ ਯੋਜਨਾ

(ਸਮਾਜਿਕ ਸੁਰੱਖਿਆ, ਇਸਤਰੀ ਅਤੇ ਬੱਚਿਆਂ ਦਾ ਵਿਕਾਸ ਵਿਭਾਗ)

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਸੈਕਸ਼ਨ (4) (ਬੀ) ਅਧੀਨ ਐਨ ਐਫ ਐਸ ਏ, 2013

ਲਾਗੂ ਕਰਨ ਦੀ ਮਿਤੀ 1 ਜਨਵਰੀ 2017
ਯੋਗਤਾ  ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ (ਪੀ ਡਬਲਯੂ ਐਂਡ ਐਲ ਐਮ) ਦਾ ਪਹਿਲਾ ਜਣੇਪਾ
ਲਾਭ       ਤਿੰਨ ਕਿਸ਼ਤਾਂ ਵਿੱਚ ਭੁਗਤਾਨਯੋਗ 5,000/- ਬਿਨੈਕਾਰ ਨੂੰ ਜੇ ਐਸ ਵਾਈ ਦੇ ਅਧੀਨ ਵੀ ਲਾਭ ਮਿਲੇਗਾ ਤਾਂ ਜੋ ਹਰ ਇੱਕ ਲਾਭਪਾਤਰੀ ਨੂੰ 5000/- ਰੁਪਏ ਜਣੇਪਾ ਲਾਭ ਮਿਲੇ
ਲਾਗੂ ਕਰਨ ਦਾ ਸਥਾਨ     ਨੇੜੇ ਦਾ ਆਂਗਨਵਾੜੀ ਸੈਂਟਰ
ਸਕੀਮ  ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ

ਕਿਸ਼ਤਾਂ ਸ਼ਰਤਾਂ ਦੀ ਰਕਮ
(ਰੁਪਏ ਵਿਚ)
ਪਹਿਲੀ ਕਿਸ਼ਤ
 
ਬੈਂਕ ਦਾ ਖਾਤਾ ਅਤੇ
ਆਧਾਰ ਕਾਰਡ ਲਾਜ਼ਮੀ ਹੈ।
ਐਲ ਐਮ ਪੀ ਤੋਂ 150 ਦਿਨਾਂ ਦੇ ਅੰਦਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਐਮ ਸੀ ਪੀ ਕਾਰਡ ਵਿਚ ਗਰਭਤਾ ਰਜਿਸਟਰ ਕਰੋ।
1,000
ਦੂਜੀ ਕਿਸ਼ਤ ਘੱਟੋ ਘੱਟ ਇਕ ਐਨਟੈ ਨੈਟਲ ਚੈਕ ਅਪ
ਗਰਭ ਅਵਸਥਾ ਦੇ 180 ਦਿਨ ਬਾਅਦ ਦਾਅਵਾ ਕੀਤਾ ਜਾ ਸਕਦਾ ਹੈ।
2,000
ਤੀਜੀ ਕਿਸ਼ਤ ਬੱਚੇ ਦਾ ਜਨਮ ਰਜਿਸਟਰਡ ਹੈ
ਬੱਚੇ ਨੂੰ ਬੀ ਸੀ ਜੀ, ਓਪੀਵੀ, ਡੀ ਪੀ ਟੀ ਅਤੇ ਹੈਪਟੈਟਿਸ ਬੀ ਦੇ ਟੀਕੇ ਦੇ ਪਹਿਲੇ ਚੱਕਰ ਨੂੰ ਪ੍ਰਾਪਤ ਹੋਇਆ ਹੈ.
2,000